
YS Public School Archers Dominate District Level Competition
Handiaya, August 27(Himanshu Goyal)
YS Public School students delivered an outstanding performance at the District Level Archery Competition, winning Gold Medals in every category and securing their place in the upcoming State Level Championship. In the U-14 Girls category, Sarika Sharma, Noordeep Kaur, Aishmeen Kaur, and Gurpreet Kaur shot their way to victory with a Gold Medal. The U-14 Boys team, comprising Nirman Singh Mann, Armanjot Singh Bajwa, and Raninder Singh Dhillon, also secured a Gold Medal through their remarkable coordination and focus. Carrying forward the winning momentum, the U-17 Girls Kamalpreet Kaur, Sukhpreet Kaur, and Navdeep Kaur clinched Gold with their confident display. In the U-17 Boys category, Ninderveer Singh, Vivek Singh, Davinder Singh, and Harmanpreet Singh brought pride to the school by adding another Gold Medal to the tally. The glory continued in the U-19 Boys category, where Tegveer Singh showcased exceptional skill and secured a Gold Medal for YS. All these champions have now been selected to represent at the State Level Archery Championship. Sharing his vision, Mr. Mohit Jindal stated: “At YS, we believe in creating champions for life. With 6484 National Medals and 117 International Medals already to our credit, our students have consistently proven that discipline, confidence, and dedication bring success. This historic win in archery is another shining example of our commitment to nurturing excellence.” The triumph was made possible under the able guidance of Coach Ms. Ruchi, who trained the young archers with dedication, and with constant encouragement from Sports Director Mr. Jatinder Singh, who continues to inspire YSians to chase higher goals in sports. YS Public School once again stands tall as a powerhouse of talent and determination, preparing students not only for competitions but also for life’s bigger challenges.
ਵਾਈ.ਐਸ. ਪਬਲਿਕ ਸਕੂਲ ਦੇ ਤੀਰਅੰਦਾਜ਼ਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਜਿੱਤ ਦਰਜ ਕੀਤੀ
ਹੰਡਿਆਇਆ, 27 ਅਗਸਤ
ਵਾਈ.ਐਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰ ਸ਼੍ਰੇਣੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਹੁਣ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਅੰਡਰ-14 ਕੁੜੀਆਂ ਦੇ ਵਰਗ ਵਿੱਚ ਸਾਰਿਕਾ ਸ਼ਰਮਾ, ਨੂਰਦੀਪ ਕੌਰ, ਐਸ਼ਮੀਨ ਕੌਰ ਅਤੇ ਗੁਰਪ੍ਰੀਤ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ। ਅੰਡਰ-14 ਮੁੰਡਿਆਂ ਦੇ ਵਰਗ ਵਿੱਚ ਨਿਰਮਨ ਸਿੰਘ ਮਾਨ, ਅਰਮਾਨਜੋਤ ਸਿੰਘ ਬਾਜਵਾ ਅਤੇ ਰਣਿੰਦਰ ਸਿੰਘ ਢਿੱਲੋਂ ਨੇ ਸ਼ਾਨਦਾਰ ਜਿੱਤ ਨਾਲ ਸੋਨ ਤਗਮਾ ਜਿੱਤਿਆ। ਅੰਡਰ-17 ਕੁੜੀਆਂ ਦੇ ਵਰਗ ਵਿੱਚ ਕਮਲਪ੍ਰੀਤ ਕੌਰ, ਸੁਖਪ੍ਰੀਤ ਕੌਰ ਅਤੇ ਨਵਦੀਪ ਕੌਰ ਨੇ ਸੋਨ ਤਗਮਾ ਜਿੱਤਿਆ। ਅੰਡਰ-17 ਮੁੰਡਿਆਂ ਦੇ ਵਰਗ ਵਿੱਚ ਨਿੰਦਰਵੀਰ ਸਿੰਘ, ਵਿਵੇਕ ਸਿੰਘ, ਦਵਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਵੀ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਮੁੰਡਿਆਂ ਦੇ ਵਰਗ ਵਿੱਚ ਤੇਗਵੀਰ ਸਿੰਘ ਨੇ ਕਾਬਲੇ-ਤਾਰੀਫ਼ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ। ਹੁਣ ਇਹ ਸਾਰੇ ਚੈਂਪੀਅਨ ਰਾਜ ਪੱਧਰੀ ਤੀਰਅੰਦਾਜ਼ੀ ਮੁਕਾਬਲੇ ‘ਚ ਵਾਈ.ਐਸ. ਦੀ ਨੁਮਾਇੰਦਗੀ ਕਰਨਗੇ। ਆਪਣਾ ਵਿਜ਼ਨ ਸਾਂਝਾ ਕਰਦਿਆਂ ਪ੍ਰਿੰਸੀਪਲ ਸ਼੍ਰੀ ਮੋਹਿਤ ਜਿੰਦਲ ਨੇ ਕਿਹਾ ਕਿ “ਵਾਈ.ਐਸ. ’ਚ ਅਸੀਂ ਜ਼ਿੰਦਗੀ ਭਰ ਲਈ ਚੈਂਪੀਅਨ ਤਿਆਰ ਕਰਦੇ ਹਾਂ। ਹੁਣ ਤੱਕ ਸਾਡੇ ਖਿਡਾਰੀ 6484 ਰਾਸ਼ਟਰੀ ਤਗਮੇ ਅਤੇ 117 ਅੰਤਰਰਾਸ਼ਟਰੀ ਤਗਮੇ ਜਿੱਤ ਚੁੱਕੇ ਹਨ। ਇਹ ਇਤਿਹਾਸਕ ਜਿੱਤ ਸਾਡੇ ਵਿਦਿਆਰਥੀਆਂ ਦੀ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਮਰਪਣ ਦਾ ਸਬੂਤ ਹੈ।” ਇਹ ਜਿੱਤ ਕੋਚ ਮਿਸ ਰੁਚੀ ਦੀ ਮਹਨਤ ਅਤੇ ਖੇਡ ਡਾਇਰੈਕਟਰ ਸ਼੍ਰੀ ਜਤਿੰਦਰ ਸਿੰਘ ਦੇ ਪ੍ਰੋਤਸਾਹਨ ਨਾਲ ਸੰਭਵ ਹੋਈ। ਵਾਈ.ਐਸ. ਪਬਲਿਕ ਸਕੂਲ ਨੇ ਇੱਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਪ੍ਰਤਿਭਾ ਅਤੇ ਜਜ਼ਬੇ ਦਾ ਮਜ਼ਬੂਤ ਕਿਲ੍ਹਾ ਹੈ।
———————–
वाई.एस. पब्लिक स्कूल के तीरंदाजों ने जिला स्तर प्रतियोगिता में मचाया धमाल
हंडियाया, 27 अगस्त
वाई.एस. पब्लिक स्कूल के छात्रों ने जिला स्तरीय तीरंदाजी प्रतियोगिता में शानदार प्रदर्शन करते हुए हर वर्ग में स्वर्ण पदक अपने नाम किया और राज्य स्तरीय चैंपियनशिप के लिए क्वालीफाई किया। अंडर-14 लड़कियों के वर्ग में सारिका शर्मा, नूरदीप कौर, ऐशमीन कौर और गुरप्रीत कौर ने गोल्ड मेडल जीता। अंडर-14 लडक़ों के वर्ग में निरमान सिंह मान, अरमाजोत सिंह बाजवा और रणिंदर सिंह ढिल्लों ने बेहतरीन तालमेल और एकाग्रता से गोल्ड मेडल हासिल किया। विजय के इस क्रम को आगे बढ़ाते हुए अंडर-17 लड़कियों के वर्ग में कमलप्रीत कौर, सुखप्रीत कौर और नवदीप कौर ने स्वर्ण पदक जीता। अंडर-17 लडक़ों के वर्ग में निंदरवीर सिंह, विवेक सिंह, दविंदर सिंह और हरमनप्रीत सिंह ने भी गोल्ड मेडल हासिल कर स्कूल का नाम रोशन किया। अंडर-19 लडक़ों के वर्ग में तेजवीर सिंह ने उत्कृष्ट प्रदर्शन कर गोल्ड मेडल अपने नाम किया। अब ये सभी विजेता राज्य स्तरीय तीरंदाजी प्रतियोगिता में वाई.एस. का प्रतिनिधित्व करेंगे। अपना विजऩ साझा करते हुए प्रिंसिपल श्री मोहित जिंदल ने कहा ‘वाई.एस. में हम जीवनभर के लिए चैम्पियंस तैयार करते हैं। हमारे खाते में अब तक 6484 राष्ट्रीय पदक और 117 अंतर्राष्ट्रीय पदक हैं। यह ऐतिहासिक जीत अनुशासन, आत्मविश्वास और समर्पण का प्रमाण है।’ यह उपलब्धि कोच सुश्री रुचि के मार्गदर्शन और खेल डायरेक्टर श्री जतिंदर सिंह के प्रोत्साहन से संभव हुई, जिन्होंने छात्रों को हमेशा ऊँचे लक्ष्यों के लिए प्रेरित किया। वाई.एस. पब्लिक स्कूल ने एक बार फिर सिद्ध कर दिया है कि वह प्रतिभा और संकल्प का गढ़ है।