

💐 ਵਿਆਹ ਦੀ ਵਰ੍ਹੇਗੰਢ ਦੀਆਂ ਲੱਖ-ਲੱਖ ਮੁਬਾਰਕਾਂ 💐ਸ਼੍ਰੀ ਨਵੀਨ ਗੋਇਲ ਜੀ-ਸ਼੍ਰੀਮਤੀ ਕਵਿਤਾ ਨਵੀਨ ਗੋਇਲ
ਤੁਹਾਨੂੰ ਦੋਵਾਂ ਨੂੰ ਵਿਆਹ ਦੀ ਵਰ੍ਹੇਗੰਢ ਦੇ ਇਸ ਖ਼ਾਸ ਮੌਕੇ ‘ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਸਲਾਮਤ ਰੱਖਣ, ਤੁਹਾਡੇ ਜੀਵਨ ਵਿੱਚ ਪਿਆਰ, ਖੁਸ਼ੀਆਂ, ਚੰਗੀ ਸਿਹਤ, ਤਰੱਕੀ ਅਤੇ ਖੁਸ਼ਹਾਲੀ ਸਦਾ ਬਣਾਈ ਰੱਖਣ। ਤੁਹਾਡਾ ਸਾਥ ਇਸੇ ਤਰ੍ਹਾਂ ਹਮੇਸ਼ਾ ਮਜ਼ਬੂਤ ਰਹੇ ਅਤੇ ਹਰ ਆਉਣ ਵਾਲਾ ਸਾਲ ਨਵੀਆਂ ਖੁਸ਼ੀਆਂ ਅਤੇ ਸੁਹਣੀਆਂ ਯਾਦਾਂ ਨਾਲ ਭਰਿਆ ਹੋਵੇ।
ਵਿਆਹ ਦੀ ਵਰ੍ਹੇਗੰਢ ਮੁਬਾਰਕ! 🎉
ਸ਼ੁਭਕਾਮਨਾਵਾਂ ਸਹਿਤ
TheePapers


