शिक्षा Archives - The Epapers

ਅਧਿਆਪਕ ਦਿਵਸ 2025: ਗਿਆਨ ਦੇ ਮਸੀਹਿਆਂ ਨੂੰ ਨਮਨ
5 ਸਤੰਬਰ ਨੂੰ ਭਾਰਤ ਵਿੱਚ ਹਰ ਸਾਲ ਅਧਿਆਪਕ ਦਿਵਸ (Teachers’ Day) ਮਨਾਇਆ ਜਾਂਦਾ ਹੈ। ਇਹ ਦਿਨ ਵਿਦਿਆ ਦੇ ਮਹਾਨ ਪ੍ਰਵਕਤਾ, ਦਾਰਸ਼ਨਿਕ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਾਰਵੇਪੱਲੀ ਰਾਧਾਕ੍ਰਿਸ਼ਣਨ ਜੀ ਦੀ ਜਨਮ ਤਿਥੀ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।

ਜਦੋਂ ਉਨ੍ਹਾਂ ਦੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜਤਾਈ, ਤਾਂ ਉਨ੍ਹਾਂ ਨੇ ਕਿਹਾ:

“ਜੇ ਤੁਸੀਂ ਮੇਰਾ ਜਨਮ ਦਿਨ ਮਨਾਉਣਾ ਹੀ ਚਾਹੁੰਦੇ ਹੋ, ਤਾਂ ਇਸ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਓ।”

ਇਸੇ ਲਈ, 1962 ਤੋਂ ਲੈ ਕੇ ਅੱਜ ਤੱਕ, 5 ਸਤੰਬਰ ਨੂੰ ਅਸੀਂ ਆਪਣੇ ਅਧਿਆਪਕਾਂ ਲਈ ਸਮਰਪਿਤ ਕਰਦੇ ਹਾਂ — ਉਹ ਅਧਿਆਪਕ ਜੋ ਸਾਨੂੰ ਸਿਰਫ਼ ਪਾਠ ਨਹੀਂ ਪੜ੍ਹਾਉਂਦੇ, ਸਗੋਂ ਜੀਵਨ ਜੀਉਣ ਦੀ ਕਲਾ ਵੀ ਸਿਖਾਉਂਦੇ ਹਨ।

ਅਧਿਆਪਕ ਦੀ ਭੂਮਿਕਾ

ਅਧਿਆਪਕ ਕਿਸੇ ਵੀ ਰਾਸ਼ਟਰ ਦੀ ਨੀਂਹ ਹੁੰਦੇ ਹਨ। ਉਹ ਨੌਜਵਾਨ ਮਨਾਂ ਨੂੰ ਸੰਵਾਰਦੇ ਹਨ, ਉਨ੍ਹਾਂ ਵਿਚ ਆਦਰਸ਼, ਨੈਤਿਕਤਾ ਅਤੇ ਸਮਰਪਣ ਦੀ ਭਾਵਨਾ ਭਰਦੇ ਹਨ। ਅਧਿਆਪਕ:

ਵਿਦਿਆਰਥੀਆਂ ਨੂੰ ਜੀਵਨ ਦੇ ਉਚੇ ਮਾਪਦੰਡਾਂ ਉੱਤੇ ਚਲਣਾ ਸਿਖਾਉਂਦੇ ਹਨ,

ਉਨ੍ਹਾਂ ਦੀ ਅੰਦਰਲੀ ਸਮਰਥਾ ਨੂੰ ਪਛਾਣਣ ਵਿੱਚ ਮਦਦ ਕਰਦੇ ਹਨ,

ਸਮਾਜਿਕ ਬਦਲਾਅ ਦਾ ਮੂਲ ਬਣਦੇ ਹਨ।

ਅੱਜ ਦੇ ਦਿਨ ਕੀ ਕਰੀਏ?

ਅਧਿਆਪਕਾਂ ਲਈ ਵਿਸ਼ੇਸ਼ ਸਮਾਗਮ ਜਾਂ ਸੰਮਾਨ ਸਮਾਰੋਹ ਰੱਖੋ

ਵਿਦਿਆਰਥੀਆਂ ਵੱਲੋਂ ਨਾਟਕ, ਕਵਿਤਾਵਾਂ ਜਾਂ ਸਾਂਝੇ ਵਿਚਾਰ

ਅਧਿਆਪਕਾਂ ਨੂੰ ਧੰਨਵਾਦ ਦੇਣ ਵਾਲੇ ਕਾਰਡ ਜਾਂ ਸੰਦੇਸ਼

ਸਮਾਜਿਕ ਮੀਡੀਆ ‘ਤੇ #TeachersDay2025 ਨਾਲ ਉਨ੍ਹਾਂ ਦੀ ਯਾਦਗਾਰੀ ਤਸਵੀਰਾਂ ਜਾਂ ਸੰਦੇਸ਼ ਸਾਂਝੇ ਕਰੋ

ਅੰਤ ਵਿੱਚ

ਇੱਕ ਚੰਗਾ ਅਧਿਆਪਕ ਸਦੀਆਂ ਤੱਕ ਸਮਾਜ ‘ਤੇ ਆਪਣੀ ਛਾਪ ਛੱਡ ਜਾਂਦਾ ਹੈ। ਅਸੀਂ ਆਪਣੇ ਅਧਿਆਪਕਾਂ ਦੇ ਕਰਜ਼ੇ ਨੂੰ ਸ਼ਬਦਾਂ ਵਿੱਚ ਨਹੀਂ ਚੁਕਾ ਸਕਦੇ, ਪਰ ਉਨ੍ਹਾਂ ਲਈ ਕਦਰ, ਇੱਜ਼ਤ ਅਤੇ ਪਿਆਰ ਜ਼ਰੂਰ ਵਿਖਾ ਸਕਦੇ ਹਾਂ।

ਸਭ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਲੱਖ-ਲੱਖ ਵਧਾਈਆਂ!

The post ਅਧਿਆਪਕ ਦਿਵਸ 2025: ਗਿਆਨ ਦੇ ਮਸੀਹਿਆਂ ਨੂੰ ਨਮਨ appeared first on The Epapers.

ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ
ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ:ਜ਼ਿਲ੍ਹਾ ਸਿੱਖਿਆ ਅਫ਼ਸਰ

ਬਰਨਾਲਾ: ਸਿੱਖਿਆ ਵਿਭਾਗ ਦੇ ਪੀਈਐੱਸ ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਸ. ਸੁਨੀਤਇੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ ਅਹੁਦਾ ਸੰਭਾਲ ਲਿਆ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਨੀਰਜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਬਰਜਿੰਦਰਪਾਲ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀ.ਈ.ਓ. ਸ. ਸੁਨੀਤਇੰਦਰ ਸਿੰਘ ਦਾ ਸਵਾਗਤ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਡੀਈਓ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਪਹਿਲੀ ਜੁਆਇਨਿੰਗ 2 ਅਪ੍ਰੈਲ 1998 ਵਿੱਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਏਡਡ ਸਕੂਲ ਮੋਗਾ ਵਿਖੇ ਬਤੌਰ ਸਾਇੰਸ ਅਧਿਆਪਕ ਹੋਈ। ਉਸਤੋਂ ਬਾਅਦ 2001ਵਿੱਚ ਸਰਕਾਰੀ ਮਿਡਲ ਸਕੂਲ ਉਗੋਕੇ ਜ਼ਿਲ੍ਹਾ ਮੋਗਾ ਵਿਖੇ ਸਾਇੰਸ ਮਾਸਟਰ ਅਤੇ 14 ਫਰਵਰੀ 2014 ਵਿਖੇ ਪਦਉੱਨਤ ਹੋਕੇ ਸਰਕਾਰੀ ਹਾਈ ਸਕੂਲ ਥਰਾਜ ਜ਼ਿਲ੍ਹਾ ਮੋਗਾ ਵਿਖੇ ਮੁੱਖ ਅਧਿਆਪਕ , 4 ਅਗਸਤ 2017 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਬਤੌਰ ਪ੍ਰਿੰਸੀਪਲ ਅਤੇ ਹੁਣ 23 ਮਈ 2025 ਵਿੱਚ ਪਦਉੱਨਤ ਹੋ ਕੇ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਇਸ ਮੌਕੇ ਰਮਨਜੀਤ ਕੌਰ, ਪ੍ਰਿੰਸੀਪਲ ਦਰਸ਼ਨ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ,ਡਿਪਟੀ ਡੀਈਓ ਮੋਗਾ ਗੁਰਦਿਆਲ ਸਿੰਘ ਅਤੇ ਨਿਸ਼ਾਨ ਸਿੰਘ,ਪ੍ਰਿੰਸੀਪਲ ਈਸ਼ਵਰ ਸਿੰਘ, ਚਰਨਜੀਤ ਸਿੰਘ, ਰਾਜੇਸ਼ਪਾਲ, ਵਰਿੰਦਰਜੀਤ ਸਿੰਘ ਬਿੱਟੂ, ਐਲਏ ਮਨਪਾਲ ਸਿੰਘ, ਸੁਪਰਡੈਂਟ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸ਼ਰਮਾ, ਸਟੈਨੋ ਮਨਜੀਤ ਕੌਰ, ਡੀਐਸਐਮ ਰਾਜੇਸ਼ ਗੋਇਲ, ਬੀਐਨਓ ਹਰਪ੍ਰੀਤ ਕੌਰ, ਸੁਰੇਸ਼ਟਾ ਸ਼ਰਮਾ, ਜਸਵਿੰਦਰ ਸਿੰਘ, ਡੀਆਰਸੀ ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ,ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਵਸੁੰਧਰਾ ਕਪਿਲਾ, ਡੀਐਮ ਸਪੋਰਟਸ ਸਿਮਰਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।

The post ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ appeared first on The Epapers.