
ਇਹਨਾਂ ਬਾਰੇ ਮੇਰੇ ਵਿਚਾਰ……..
ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਖੇ ਲੰਬੇ ਅਰਸੇ ਤੋ ਪਰੈਕਟਿਸ ਕਰ ਰਹੇ ਫੌਜਦਾਰੀ ਅਤੇ ਮੇਟ੍ਰਿਮੋਨਿਆਲ ਵਿਵਾਦਾਂ ਦੇ ਮਾਹਿਰ ਵਕੀਲ ਅਤੇ ਨੇਕ ਦਿਲ ਇਨਸਾਨ ਐਡਵੋਕੇਟ ਵਿਵੇਕ ਸਿੰਗਲਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ।
ਜਿਨ੍ਹਾਂ ਇਹਨਾਂ ਬਾਰੇ ਸੁਣਿਆ ਉਸ ਤੋਂ ਵੱਧ ਮਿਲਣਸਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ ਐਡਵੋਕੇਟ ਵਿਵੇਕ ਸਿੰਗਲਾ ਜੀ। ਜੇਕਰ ਕਿਸੇ ਨੂੰ ਕਿਸੇ ਮਾਮਲੇ ਕੇਸ ਬਾਰੇ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਕਿਉਕਿ ਇਹ ਵਕੀਲ ਹੋਣ ਦੇ ਨਾਲ਼ ਨਾਲ਼ ਵਧੀਆ ਇਨਸਾਨ ਹਨ, ਇਹ ਉਲਝੇ ਹੋਏ ਵਿਵਾਦ ਨੂੰ ਆਪਸੀ ਸਹਿਮਤੀ ਨਾਲ਼ ਸੁਲਝਾ ਕਿ ਪਾਰਟੀ ਦੀ ਟਾਈਮ ਅਤੇ ਹਰਾਸਮੈਂਟ ਖਤਮ ਕਰਨ ਵਿੱਚ ਭਰੋਸਾ ਰੱਖਦੇ ਹਨ। ਮੇਰਾ ਇਹਨਾਂ ਪ੍ਰਤੀ ਤਜ਼ਰਬਾ ਇਹ ਕਿ ਮੇਰੇ ਕਿਸੇ ਆਪਣੇ ਅਜੀਜ਼ ਦੇ ਵਿਆਹ ਸਬੰਧੀ ਉਲਝੇ ਸਾਲਾਂ ਪੁਰਾਣੇ ਵਿਵਾਦ ਨੂੰ ਸਮਝੌਤਾ ਸਦਨ ਰਾਹੀਂ ਮਹੀਨੇ ਕੂ ਚ ਸਿਰੇ ਲਾ ਦਿੱਤਾ। ਧੰਨਵਾਦ ਮੇਰੇ ਅਜੀਜ਼ ਐਡਵੋਕੇਟ ਵਿਵੇਕ ਸਿੰਗਲਾ…….
He is really such a nice and kind hearted person .
He always perform his duty without any type of greed. God bless him n give him more n more success 👍🏻
Keep it up